Best Short status for Whatsapp on Life, famed Best sacred Life status in two Lines, Heart Touching psychological feature Life Quotes For Whatsapp, world Sayings and pictures. Life status for Whatsapp: these days i'm reaching to share the simplest Whatsapp status concerning life. Top status on life for whatsapp ਸ਼ਾਮ ਨੂੰ ਥੱਕ ਟੁੱਟ ਕੇ ਝੌਪੜੇ 'ਚ ਸੌਂ ਜ਼ਾਂਦਾ ਹੈ ਉਹ ਮਜ਼ਦੂਰ, ਜੋ ਸ਼ਹਿਰ 'ਚ ਉੱਚੀਆਂ ਇਮਾਰਤਾਂ ਬਣਾਉਂਦਾ ਹੈ Sham Nu Thak Tutt Ke Jhopde Ch So Janda Hai Oh Mazdoor, Jo Shehar Diyan Uchian Imartan Banaunda Hai ਅਮੀਰ ਦੀ ਕੁੜੀ ਪਾਰਲਰ ਵਿੱਚ ਜਿੰਨਾਂ ਦੇ ਆਉਂਦੀ ਹੈ, ਓਨੇ 'ਚ ਗਰੀਬ ਦੀ ਕੁੜੀ ਆਪਣੇ ਸਹੁਰੇ ਚਲੀ ਜ਼ਾਂਦੀ ਆ Ameer Di Kudi Parlour Vich Jina De Aundi Hai, One Ch Gareeb Di Kudi Apne Sohre Chali Jandi Aa ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ, ਪਤਾ ਹੀ ਨੀਂ ਚੱਲਿਆ ਕਿ ਗਰੀਬ ਉਹ ਸੀ ਜਾਂ ਮੈਂ Kal Ik Insaan Roti Mang Ke Lai Gaya Te Crore'an Diyan Duawan De Gaya, Pta Hi Ni Chaleya Ki Gareeb Oh C Ya Main ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ, ਕਿਉਂਕਿ "ਨਕਾਬ" ਹੋਵੇ ਜਾਂ